Paper 1 ਸਮਕਾਲੀ ਪੰਜਾਬੀ ਕਹਾਣੀ ਤੇ ਸਬਾਲਟਰਨ ਪਛਾਣਾਂ

PAPER ID: JPI/Vol. 1 (I) /January to March /1-4/1

AUTHOR: ਮਨਪ੍ਰੀਤ ਕੌਰ (Manpreet Kaur)

TITLE : ਸਮਕਾਲੀ ਪੰਜਾਬੀ ਕਹਾਣੀ ਤੇ ਸਬਾਲਟਰਨ ਪਛਾਣਾਂ (Samkaleen Punjabi katha sahitye aur nimvargiye pehchaan)

ABSTRACT: ਇਸ ਹੱਥਲੇ ਖੋਜ-ਪੱਤਰ ਦਾ ਸੰਬੰਧ ਸਮਕਾਲੀ ਪੰਜਾਬੀ ਕਹਾਣੀ ਵਿਚ ਸਬਾਲਟਰਨ ਪਛਾਣਾਂ ਦੀ ਪੇਸ਼ਕਾਰੀ ਦੀ ਸ਼ਨਾਖਤ ਕਰਨਾ ਹੈ। ਵਿਸ਼ਵੀਕਰਨ ਦੇ ਪ੍ਰਭਾਵ ਕਾਰਨ ਸਮਾਜ ਦੇ ਮੁੱਖ ਪਿੜ ਤੋਂ ਪਾਸੇ ਰਹਿ ਚੁੱਕੇ ਵਰਗ ਆਪਣੀ ਪਛਾਣ ਨੂੰ ਨਿਰਧਾਰਿਤ ਕਰਵਾਉਣ ਲਈ ਮੁੜ ਅਗਰਸਰ ਹੋਏ ਹਨ। ਭਾਵ ਇਹ ਆਪਣੇ ਮਨੁੱਖੀ ਗੌਰਵ ਅਤੇ ਆਤਮ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਹਨ। ਸਮਕਾਲੀ ਪੰਜਾਬੀ ਕਹਾਣੀ ਨੇ ਜਿੱਥੇ ਹੋਰ ਵਿਭਿੰਨ ਸੁਰਾਂ ਤੇ ਸਰੋਕਾਰਾਂ ਨੂੰ ਸਿਰਜਿਆ ਹੈ ਉਥੇ ਸਬਾਲਟਰਨ ਪਛਾਣਾਂ ਦੇ ਮੁੱਦਿਆਂ ਨੂੰ ਵੀ ਬਾਖੂਬੀ ਉਠਾਇਆ ਹੈ। ਅਜੋਕੀ ਪੰਜਾਬੀ ਕਹਾਣੀ ਕਿਸੇ ਵਾਦ ਜਾਂ ਵਿਚਾਰਧਾਰਾ ਵੱਲ ਉਲਾਰ ਨਾ ਹੋ ਕੇ ਇਸ ਦੌਰ ਦੇ ਖਪਤ ਸਭਿਆਚਾਰ ਵਿਚ ਹਾਸ਼ੀਏ ਤੇ ਰਹਿ ਗਏ ਸਮੂਹਾਂ ਦੇ ਜੀਵਨ ਯਥਾਰਥ ਨੂੰ ਪੇਸ਼ ਕਰ ਰਹੀ ਹੈ।

KEYWORDS: ਹਾਸ਼ੀਆਗਤ, ਅਸਤਿਤਵ, ਸਿੱਖਿਆ, ਉੱਤਰ-ਆਧੁਨਿਕਤਾ, ਰਜਿਸਟਰ, ਪ੍ਰਤੀਨਿਧਤਾ।

Download the Fulltext

 Download the Certificate of Author

Leave a Reply

Quick Navigation