Paper 2 ਸੇਵਾ ਦਾ ਬਦਲਦਾ ਸਰੂਪ (ਸਿੱਖ ਧਰਮ ਦੇ ਵਿਸ਼ੇਸ਼ ਪ੍ਰਸੰਗ ਵਿਚ)

PAPER ID: JPI/Vol. 1 (I) /January to March /5-8/2

AUTHOR: ਮਲਕੀਤ ਸਿੰਘ    (Malkeet Singh)

TITLE : ਸੇਵਾ ਦਾ ਬਦਲਦਾ ਸਰੂਪ (ਸਿੱਖ ਧਰਮ ਦੇ ਵਿਸ਼ੇਸ਼ ਪ੍ਰਸੰਗ ਵਿਚ)(Sewa ka badlta sawroop (Sikh Dharm ke vishisht sanarbh main))

ABSTRACT: ਸਿੱਖ ਧਰਮ ਵਿਚ ਸੇਵਾ ਦਾ ਵਿਸ਼ੇਸ਼ ਮਹੱਤਵ ਹੈ, ਜੋ ਤਨ, ਮਨ, ਅਤੇ ਧਨ ਦੀ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਅਤੇ ਬਾਅਦ ਵਿੱਚ ਹੋਰ ਗੁਰੂ ਸਾਹਿਬਾਨਾਂ ਨੇ ਸੇਵਾ ਨੂੰ ਇੱਕ ਅਧਿਆਤਮਿਕ ਤੇ ਸਮਾਜਿਕ ਕਿਰਿਆ ਵਜੋਂ ਪ੍ਰਚਲਿਤ ਕੀਤਾ। ਸਿੱਖ ਪਰੰਪਰਾ ਵਿਚ ਸੇਵਾ ਦੇ ਅਨੇਕਾਂ ਰੂਪ ਹਨ, ਜਿਵੇਂ ਕਿ ਲੰਗਰ ਦੀ ਸੇਵਾ, ਜਲ ਸੇਵਾ, ਨਾਮ ਸਿਮਰਨ, ਤੇ ਪਰਉਪਕਾਰ। ਗੁਰਬਾਣੀ ਅਨੁਸਾਰ, ਸੇਵਾ ਰਾਹੀਂ ਮਨੁੱਖ ਦੀ ਹਉਮੈ ਨਿਵਰਦੀ ਹੈ, ਤੇ ਇਹ ਪਰਮਾਤਮਾ ਦੀ ਪ੍ਰਾਪਤੀ ਦਾ ਇੱਕ ਸਧਾਰਣ ਮਾਰਗ ਹੈ। ਇਹ ਅਧਿਐਨ ਵੱਖ-ਵੱਖ ਧਰਮਾਂ ਵਿਚ ਸੇਵਾ ਦੀ ਭੂਮਿਕਾ ਅਤੇ ਸਿੱਖੀ ਵਿਚ ਇਸ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਦਾ ਹੈ।

KEYWORDS: ਸਿੱਖ ਧਰਮ, ਸੇਵਾ, ਗੁਰਬਾਣੀ, ਗੁਰੂ ਨਾਨਕ, ਲੰਗਰ, ਨਿਸ਼ਕਾਮ ਭਾਵਨਾ, ਮਨੁੱਖਤਾ, ਪਰਉਪਕਾਰ, ਧਾਰਮਿਕ ਅਧਿਐਨ, ਗੁਰਮਤਿ।

Download the Fulltext

 Download the Certificate of Author

Leave a Reply

Quick Navigation