Paper 4 ਜੱਸੀ ਕਿਰਾੜਕੋਟ ਦੇ ਨਾਵਲ ਡੌਂਕੀ ਦੀ ਪੜ੍ਹਤ   

PAPER ID: JPI/Vol. 1 (I) /January to March /15-28/4

AUTHOR:  ਹਰਵਿੰਦਰ ਕੌਰ (Harvinder Kaur)

TITLE :   ਜੱਸੀ ਕਿਰਾੜਕੋਟ ਦੇ ਨਾਵਲ ਡੌਂਕੀ ਦੀ ਪੜ੍ਹਤ   (Jassi Kirarkot keUpnayas donki ka vachan) जस्सी किराड़कोट के उपन्यास डोनकी का वाचन

ABSTRACT: ਜੱਸੀ ਕਿਰਾੜਕੋਟ ਪੰਜਾਬੀ ਸਾਹਿਤ ਵਿੱਚ ਇੱਕ ਨਵਾਂ ਉਭਰਦਾ ਨਾਵਲਕਾਰ ਹੈ, ਜਿਸ ਨੇ ‘ਡੌਂਕੀ’ ਨਾਵਲ ਰਾਹੀਂ ਗ਼ੈਰ ਕਾਨੂੰਨੀ ਪਰਵਾਸ ਦੀ ਸੰਘਰਸ਼ਮਈ ਜ਼ਿੰਦਗੀ, ਸਮਾਜਿਕ ਵਿਡੰਬਨਾਵਾਂ ਅਤੇ ਆਰਥਿਕ ਤੰਗੀ ਦੇ ਪ੍ਰਭਾਵਾਂ ਨੂੰ ਉਘਾੜਿਆ ਹੈ। ਨਾਵਲ ਵਿਦੇਸ਼ ਜਾਣ ਦੀ ਲਾਲਸਾ ਵਿੱਚ ਮਨੁੱਖੀ ਵਿਰੋਧਾਭਾਸ, ਪਰਿਵਾਰਿਕ ਤਨਾਵ, ਅਤੇ ਸ਼ੋਸ਼ਣ ਦੇ ਸੱਚਾਂ ਨੂੰ ਬੇਨਕਾਬ ਕਰਦਾ ਹੈ। ‘ਡੌਂਕੀ’ ਵਿੱਚ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਵਾਲਿਆਂ ਦੀਆਂ ਸਮੱਸਿਆਵਾਂ, ਮਾਨਸਿਕ ਸੰਘਰਸ਼, ਅਤੇ ਆਰਥਿਕ ਮੁਸ਼ਕਲੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਨਾਵਲਕਾਰ ਨੇ ਵਿਦੇਸ਼ੀ ਜ਼ਿੰਦਗੀ ਦੇ ਵਿਅਥਾਪਨ, ਪਰਵਾਸੀਆਂ ਉੱਤੇ ਹੋਣ ਵਾਲੇ ਸ਼ੋਸ਼ਣ, ਅਤੇ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਪ੍ਰਮਾਣਿਕ ਢੰਗ ਨਾਲ ਪੇਸ਼ ਕੀਤਾ ਹੈ। ਇਹ ਨਾਵਲ ਆਧੁਨਿਕ ਸਮਾਜ ਦੀਆਂ ਹਕੀਕਤਾਂ ਨੂੰ ਉਘਾੜਣ ਦੇ ਨਾਲ-ਨਾਲ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ।

KEYWORDS: ਡੌਂਕੀ, ਗ਼ੈਰ ਕਾਨੂੰਨੀ ਪਰਵਾਸ, ਆਰਥਿਕ ਸੰਕਟ, ਵਿਦੇਸ਼ੀ ਜੀਵਨ, ਸਮਾਜਿਕ ਵਿਡੰਬਨਾ, ਨੈਤਿਕ ਗਿਰਾਵਟ, ਪਰਿਵਾਰਕ ਬਿਛੋੜ, ਧੋਖਾਧੜੀ, ਮਨੁੱਖੀ ਵਿਅਵਹਾਰ, ਪਰਵਾਸੀ ਸੰਕਟ

Download the Fulltext

 Download the Certificate of Author

Leave a Reply

Quick Navigation